ਪੁਰਾਤਨ ਲਿਖਤਾਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ancient Writings_ਪੁਰਾਤਨ ਲਿਖਤਾਂ: ਅਜਿਹੇ ਵਿਲੇਖ , ਵਸੀਅਤਨਾਮੇ ਅਤੇ ਹੋਰ ਲਿਖਤਾਂ ਜੋ ਤੀਹ ਸਾਲਾਂ ਤੋਂ ਵੱਧ ਪੁਰਾਣੇ ਹੋਣ। ਆਮ ਤੌਰ ਤੇ ਇਹ ਸ਼ਹਾਦਤ ਵਿਚ ਪੜ੍ਹੇ ਜਾ ਸਕਦੇ ਹਨ ਅਤੇ ਜੇ ਉਹ ਅਜਿਹੀ ਲਿਖਤ ਅਧੀਨ ਕਿਸੇ ਅਧਿਕਾਰ ਦਾ ਦਾਅਵਾ ਕਰਨ ਵਾਲੀ ਧਿਰ ਦੇ ਕਬਜ਼ੇ ਵਿਚ ਹੋਣ ਤਾਂ ਉਨ੍ਹਾਂ ਦੀ ਤਕਮੀਲ ਸਾਬਤ ਕਰਨ ਦੀ ਲੋੜ ਨਹੀਂ ਹੁੰਦੀ। ਜੇ ਉਨ੍ਹਾਂ ਲਿਖਤਾਂ ਤੇ ਮੁੱਖ ਧਿਰ ਦੀ ਥਾਂ ਉਸ ਦੇ ਏਜੰਟ ਦੇ ਦਸਖ਼ਤ ਹੋਣ ਤਾਂ ਮੁਖ਼ਤਾਰਨਾਮਾ ਪੇਸ਼ ਕਰਨ ਦੀ ਵੀ ਲੋੜ ਨਹੀਂ ਸਮਝੀ ਜਾਂਦੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.